ਪਾਠ - 5
AY~m. AY~s. pyNt (Bwg-2)
ਅਭਿਆਸ (Exercise)
- ਹੋਮ ਟੈਬ ਰੀਬਨ ਵਿੱਚ ਉਹ ਬਹੁਤ ਸਾਰੇ ਟੂਲਜ਼ ਮੌਜੂਦ ਹੁੰਦੇ ਹਨ ਜੋ ਪੇਂਟ ਵਿੱਚ ਵਰਤੇ ਜਾਂਦੇ ਹਨ।
- ਕਲਿੱਪ ਬੋਰਡ ਮੀਨੂੰ ਦੀਆਂ ਤਿੰਨ ਆਪਸ਼ਨਾਂ ਹੁੰਦੀਆਂ ਹਨ - ਕੱਟ, ਕਾਪੀ ਅਤੇ ਪੇਸਟ।
- ਸਭ ਤੋਂ ਉਪਰਲੇ ਬਟਨ ਜੋ ਕਿ ਡਾਇਮੰਡ ਸ਼ੇਪ ਵਿੱਚਕਾਰ ਲਾਈਨ ਦਾ ਆਇਕਨ ਵਾਲਾ ਹੁੰਦਾ ਹੈ, ਉਸ ਨੂੰ ਕਰੌਪ ਕਿਹਾ ਜਾਂਦਾ ਹੈ। ਇਹ ਸਾਡੀ ਤਸਵੀਰ ਨੂੰ ਕਰੌਪ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਚੁਣਿਆ ਹੋਇਆ ਹਿੱਸਾ ਹੀ ਬਾਕੀ ਬਚੇ।
- ਇਰੇਜ਼ਰ ਟੂਲ ਦੀ ਮਦਦ ਨਾਲ ਅਸੀਂ ਮਾਊਸ ਦਾ ਖੱਬਾ ਦਬਾਉਂਦੇ ਹੋਏ ਤਸਵੀਰ ਨੂੰ ਮਿਟਾ ਸਕਦੇ ਹਾਂ।
- ਜ਼ੂਮਇੰਨ ਅਤੇ ਆਊਟ ਨੂੰ ਇਕੱਲਾ ਹੀ ਵਰਤਿਆ ਜਾ ਸਕਦਾ ਹੈ ਜਾਂ ਫਿਰ ਰਿਬਨ ਉੱਤੇ ਜ਼ੂਮ ਟੂਲ ਨਾਲ ਜਾਂ ਸਟੇਟਸ ਬਾਰ ਉੱਤੇ ਸਲਾਇਡਰ ਨਾਲ ਵੀ ਵਰਤਿਆ ਜਾ ਸਕਦਾ ਹੈ।